For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ: ਕੋਲਕਾਤਾ ਹਾਈ ਕੋਰਟ ਨੇ 2016 ਦੌਰਾਨ ਸਕੂਲਾਂ ’ਚ ਭਰੀਆਂ ਆਸਾਮੀਆਂ ਰੱਦ ਕੀਤੀਆਂ

11:57 AM Apr 22, 2024 IST
ਪੱਛਮੀ ਬੰਗਾਲ  ਕੋਲਕਾਤਾ ਹਾਈ ਕੋਰਟ ਨੇ 2016 ਦੌਰਾਨ ਸਕੂਲਾਂ ’ਚ ਭਰੀਆਂ ਆਸਾਮੀਆਂ ਰੱਦ ਕੀਤੀਆਂ
Advertisement

ਕੋਲਕਾਤਾ, 22 ਅਪਰੈਲ
ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਸਪਾਂਸਰ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 2016 ਵਿੱਚ ਰਾਜ ਪੱਧਰੀ ਪ੍ਰੀਖਿਆ ਰਾਹੀਂ ਕੀਤੀ  ਅਧਿਆਪਨ ਤੇ ਗੈਰ-ਅਧਿਆਪਕ ਆਸਾਮੀਆਂ ’ਤੇ ਭਰਤੀ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹਾਈ ਕੋਰਟ ਨੇ ਸੀਬੀਆਈ 2016 ਵਿੱਚ ਪੱਛਮੀ ਬੰਗਾਲ ਦੇ ਸਕੂਲਾਂ ਵਿੱਚ ਭਰਤੀ ਵਿੱਚ ਗੜਬੜੀਆਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ।

Advertisement

Advertisement
Author Image

Advertisement
Advertisement
×