For the best experience, open
https://m.punjabitribuneonline.com
on your mobile browser.
Advertisement

ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਦਾ ਸਵਾਗਤ

07:42 PM Jun 29, 2023 IST
ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਦਾ ਸਵਾਗਤ
Advertisement

ਅਬੋਹਰ: ਯੂਥ ਅਕਾਲੀ ਦਲ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਬੀਤੇ ਦਿਨ ਯੂਥ ਜ਼ਿਲ੍ਹੇ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਦੇ ਘਰ ਪਹੁੰਚੇ ਸਨ, ਜਿੱਥੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਰਬਿੰਦਰ ਸਿੰਘ ਹੈਰੀ ਨੇ ਝਿੰਜਰ ਨੂੰ ਪ੍ਰਦੇਸ਼ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਕਾਸ਼ਦੀਪ ਮਿੱਡੂ ਖੇੜਾ, ਹਲਕਾ ਅਬੋਹਰ ਤੋਂ ਰਵੀਦੀਪ ਸਿੰਘ ਅਚਾੜਿਕੀ, ਸੁਖਜਿੰਦਰ ਸਿੰਘ ਗਿੱਦੜਾਂਵਾਲੀ, ਹਰਮੀਤ ਗਿੱਦੜਾਂਵਾਲੀ, ਹਰਦਿਆਲ ਸਿੰਘ ਹੈਪੀ ਲਟਕਣ ਢਾਣੀ, ਨਵਾਬ ਦਾਬੜਾ ਗਿੱਦੜਾਂਵਾਲੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×