ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ ਤੋਂ ਆਏ ਸਾਬਰੀ ਭਾਈਚਾਰੇ ਦਾ ਸਵਾਗਤ

07:47 AM Sep 26, 2023 IST
ਸਾਬਰੀ ਭਾਈਚਾਰੇ ਦੇ ਜਥੇ ਦਾ ਸਨਮਾਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ।

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਅੱਜ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਲਾਹੌਰ, ਪੇਸ਼ਾਵਰ, ਡੇਰਾ ਗਾਜ਼ੀ ਖਾਨ, ਨਾਰੋਵਾਲ, ਫੈਸਲਾਬਾਦ, ਸਿੰਧ ਆਦਿ ਤੋਂ ਪਾਕਿ ਸਾਬਰੀਆਂ ਦਾ 105 ਮੈਂਬਰਾਂ ਦਾ ਜਥਾ ਪੰਜਾਬ ਪੁੱਜਾ ਹੈ ਜਿਸ ਦਾ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਤੇ ਅੰਮ੍ਰਿਤਸਰ ਸਾਬਰੀ ਭਾਈਚਾਰੇ ਦੇ ਆਗੂਆਂ ਰਮੇਸ਼ ਯਾਦਵ, ਧਰਵਿੰਦਰ ਸਿੰਘ ਔਲਖ, ਹਰੀਸ਼ ਸਾਬਰੀ, ਵਿਜੇ ਕੁਮਾਰ, ਅਨਮੋਲ ਸਾਬਰੀ ਰਾਜਾਸਾਂਸੀ, ਹਨੀ ਸਾਂਈ, ਅਨਵਰ ਸਾਬਰੀ, ਗੁਰਮੀਤ ਸਿੰਘ, ਸਤਨਾਮ ਸਿੰਘ, ਬਿੱਲਾ ਸਾਬਰੀ, ਲਕਸ਼ਾ ਸਾਬਰੀ ਆਦਿ ਨੇ ਨਿੱਘਾ ਸਵਾਗਤ ਕੀਤਾ। ਇਹ ਜਥਾ ਸ਼ਰੀਫ ਰਿਸ਼ਦੀ ਉਰਸ ਵਿਚ ਹਰਿਦੁਆਰ -ਰੁੜਕੀ ਵਿਖੇ ਸ਼ਾਮਲ ਹੋਣ ਲਈ ਪੁੱਜਾ ਹੈ। ਇਹ ਜਥਾ 7 ਦਿਨ ਇੱਥੇ ਰਹਿਣ ਤੋਂ ਬਾਅਦ ਵਾਪਸ ਪਾਕਿਸਤਾਨ ਪਰਤੇਗਾ। ਇਸ ਜਥੇ ਦੀ ਅਗਵਾਈ ਇਸਮਾਨ ਉਲ ਹੱਕ ਚਾਂਦ ਹਾਫਿਜ਼ਾਬਾਦ ਕਰ ਰਹੇ ਹਨ।

Advertisement

Advertisement