For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ ’ਚ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਚੋਣ ਲੜਾਂਗੇ: ਮਾਇਆਵਤੀ

04:41 PM Aug 11, 2024 IST
ਜ਼ਿਮਨੀ ਚੋਣਾਂ ’ਚ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਚੋਣ ਲੜਾਂਗੇ  ਮਾਇਆਵਤੀ
Advertisement

ਲਖਨਊ, 11 ਅਗਸਤ

Advertisement

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਜ਼ਿਮਨੀ ਚੋਣ ਦੌਰਾਨ ਯੂਪੀ ਦੀਆਂ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਚੋਣ ਕਮਿਸ਼ਨ ਨੇ ਹਾਲਾਂਕਿ ਅਜੇ ਤੱਕ ਕਰਹਾਲ, ਮਿਲਕੀਪੁਰ, ਕਟੇਹਾਰੀ, ਕੁਨਦਾਰਕੀ, ਗਾਜ਼ੀਆਬਾਦ, ਖੈਰ, ਮੀਰਾਪੁਰ, ਫੂਲਪੁਰ, ਮਝਾਵਨ ਤੇ ਸੀਸਾਮਾਓ ਅਸੈਂਬਲੀ ਹਲਕਿਆਂ ਲਈ ਜ਼ਿਮਨੀ ਚੋਣਾਂ ਬਾਰੇ ਪ੍ਰੋਗਰਾਮ ਨਹੀਂ ਐਲਾਨਿਆ। ਮਾਇਆਵਤੀ ਨੇ ਪਾਰਟੀ ਦੇ ਅਹੁਦੇਦਾਰਾਂ, ਜ਼ਿਲ੍ਹਾ ਮੁਖੀਆਂ ਤੇ ਹੋਰ ਕਾਰਕੁਨਾਂ ਦੀ ਬੈਠਕ ਦੌਰਾਨ ਅਗਾਮੀ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। -ਪੀਟੀਆਈ

Advertisement
Author Image

Advertisement
Advertisement
×