ਵਾਸ਼ਿੰਗਟਨ, 27 ਜੂਨਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦਾਅਵਾ ਕੀਤਾ ਕਿ ਰੂਸ ਵਿੱਚ ਨਿੱਜੀ ਫ਼ੌਜ ਸਮੂਹ ‘ਵੈਗਨਰ’ ਦੀ ਬਗ਼ਾਵਤ ਵਿੱਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਕੋਈ ਭੂਮਿਕਾ ਨਹੀਂ ਹੈ। ਬਾਇਡਨ ਨੇ ਇਸ ਨੂੰ ਰੂਸੀ ਪ੍ਰਣਾਲੀ ਦਾ ਅੰਦਰੂਨੀ ਸੰਘਰਸ਼ ਕਰਾਰ ਦਿੱਤਾ।