For the best experience, open
https://m.punjabitribuneonline.com
on your mobile browser.
Advertisement

ਰੂਸ ਅੰਦਰ ਵੈਗਨਰ ਬਗ਼ਾਵਤ ’ਚ ਸਾਡਾ ਹੱਥ ਨਹੀਂ: ਬਾਇਡਨ

08:07 PM Jun 29, 2023 IST
ਰੂਸ ਅੰਦਰ ਵੈਗਨਰ ਬਗ਼ਾਵਤ ’ਚ ਸਾਡਾ ਹੱਥ ਨਹੀਂ  ਬਾਇਡਨ
Advertisement

ਵਾਸ਼ਿੰਗਟਨ, 27 ਜੂਨ

Advertisement

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦਾਅਵਾ ਕੀਤਾ ਕਿ ਰੂਸ ਵਿੱਚ ਨਿੱਜੀ ਫ਼ੌਜ ਸਮੂਹ ‘ਵੈਗਨਰ’ ਦੀ ਬਗ਼ਾਵਤ ਵਿੱਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਕੋਈ ਭੂਮਿਕਾ ਨਹੀਂ ਹੈ। ਬਾਇਡਨ ਨੇ ਇਸ ਨੂੰ ਰੂਸੀ ਪ੍ਰਣਾਲੀ ਦਾ ਅੰਦਰੂਨੀ ਸੰਘਰਸ਼ ਕਰਾਰ ਦਿੱਤਾ।

Advertisement
Tags :
Advertisement
Advertisement
×