For the best experience, open
https://m.punjabitribuneonline.com
on your mobile browser.
Advertisement

ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਪਾਣੀ ਲੀਕ ਹੋਣ ਲੱਗਾ

07:29 AM Sep 15, 2024 IST
ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਪਾਣੀ ਲੀਕ ਹੋਣ ਲੱਗਾ
Advertisement

ਆਗਰਾ: ਆਗਰਾ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਪਾਣੀ ਲੀਕ ਹੋ ਰਿਹਾ ਹੈ, ਜਦਕਿ ਕੰਪਲੈਕਸ ਵਿਚਲਾ ਇਕ ਬਾਗ ਪਾਣੀ ਨਾਲ ਭਰ ਗਿਆ ਹੈ। ਬਾਗ ਦੀ ਵੀਡੀਓ ਵੀਰਵਾਰ ਨੂੰ ਵਾਇਰਲ ਹੋਈ ਸੀ। ਆਗਰਾ ਡਿਵੀਜ਼ਨ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਗੁੰਬਦ ਲੀਕ ਹੋ ਰਿਹਾ ਹੈ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement