For the best experience, open
https://m.punjabitribuneonline.com
on your mobile browser.
Advertisement

ਵਾਂਗਚੁਕ ਵੱਲੋਂ ਲੱਦਾਖ ਭਵਨ ’ਚ ਵਰਤ ਸ਼ੁਰੂ

04:36 PM Oct 06, 2024 IST
ਵਾਂਗਚੁਕ ਵੱਲੋਂ ਲੱਦਾਖ ਭਵਨ ’ਚ ਵਰਤ ਸ਼ੁਰੂ
Advertisement

ਨਵੀਂ ਦਿੱਲੀ, 6 ਅਕਤੂਬਰ

ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਦੇ ਦਰਜੇ ਦੀ ਬਹਾਲੀ ਮੰਗ ਲਈ ਅੱਜ ਇੱਥੇ ਲੱਦਾਖ ਭਵਨ ’ਚ ਵਰਤ ਸ਼ੁਰੂ ਕਰ ਦਿੱਤਾ ਹੈ। ਉਸ ਦੇ ਨਾਲ ਉਸ ਦੇ  ਸਾਥੀ ਵੀ ਵਰਤ ’ਤੇ ਬੈਠੇ ਹਨ। ਇਸ ਪਹਿਲਾਂ ਵਾਂਗਚੁਕ ਨੇ ਅੱਜ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਨੂੰ ਜੰਤਰ ਮੰਤਰ ’ਤੇ ਪ੍ਰਰਦਸ਼ਨ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰਨ ’ਤੇ ਨਿਰਾਸ਼ਾ ਪ੍ਰਗਟਾਈ ਸੀ। ਪੁਲੀਸ ਵੱਲੋਂ ਆਗਿਆ ਨਾ ਦੇਣ ਸਬੰਧੀ ਮਿਲਿਆ ਦਿਖਾਉਂਦਿਆਂ ਉਸ ਨੇ ਕਿਹਾ ਸੀ, ‘‘ਜੇਕਰ ਅਸੀਂ ਜੰਤਰ ਮੰਤਰ ’ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਤਾਂ ਦੱੱਸੋ ਕਿ ਸਾਨੂੰ ਕਿੱਥੇ ਬੈੈਠਣ ਦੀ ਆਗਿਆ ਹੈ।’’ ਪੀਟੀਆਈ

Advertisement

Advertisement

Advertisement
Author Image

Advertisement