For the best experience, open
https://m.punjabitribuneonline.com
on your mobile browser.
Advertisement

ਕੋਈ ਇੱਕ ਪਛਾਣ ਪੱਤਰ ਦਿਖਾ ਕੇ ਵੋਟ ਪਾ ਸਕਦੇ ਨੇ ਵੋਟਰ

09:00 AM Apr 11, 2024 IST
ਕੋਈ ਇੱਕ ਪਛਾਣ ਪੱਤਰ ਦਿਖਾ ਕੇ ਵੋਟ ਪਾ ਸਕਦੇ ਨੇ ਵੋਟਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੰਚਕੂਲਾ, 10 ਅਪਰੈਲ
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸੁਸ਼ੀਲ ਸਾਰਵਾਨ ਨੇ ਕਿਹਾ ਹੈ ਕਿ ਵੋਟਾਂ ਵਾਲੇ ਦਿਨ ਵੋਟਰ ਕੋਲ ਇੱਕ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿੱਚ ਵੋਟਰ ਕਾਰਡ ਤੋਂ ਇਲਾਵਾ ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ, ਸਰਵਿਸ ਬੁੱਕ, ਨੌਕਰੀ ਦਾ ਪਛਾਣ ਪੱਤਰ, ਬੈਂਕ ਦੀ ਪਾਸਬੁੱਕ ਜਿਸ ’ਤੇ ਵੋਟਰ ਦੀ ਫੋਟੋ ਲੱਗੀ ਹੋਵੇ, ਪੈਨ ਕਾਰਡ, ਸਮਾਰਟ ਕਾਰਡ, ਹੈਲਥ ਇੰਸੋਰੈਂਸ, ਪੈਨਸਨ ਦਸਤਾਵੇਜ਼, ਆਧਾਰ ਕਾਰਡ, ਰਿਹਾਇਸ਼ੀ ਪਛਾਣ ਪੱਤਰ, ਨਰੇਗਾ ਜੋਬ ਕਾਰਡ ਸ਼ਾਮਲ ਹਨ। ਇਨ੍ਹਾਂ ਪਛਾਣ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਯੋਗ ਐਲਾਨਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×