ਭਾਰਤੀ ਸ਼ੇਅਰ ਬਾਜ਼ਾਰ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਨੂੰ ਗੋਤਾ
03:45 PM May 09, 2024 IST
ਮੁੰਬਈ, 9 ਮਈ
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਬੇਰੌਣਕੀ ਰਹੀ। 30 ਸ਼ੇਅਰਾਂ ਵਾਲੇ ਬੀਐੱਸਈ ਸੈਂਸੈਕਸ 1,062.22 ਅੰਕ ਡਿੱਗ ਕੇ 72,404.17 'ਤੇ ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 345 ਅੰਕ ਡਿੱਗ ਕੇ 21,957.50 'ਤੇ ਬੰਦ ਹੋਇਆ।
Advertisement
Advertisement
Related News
Advertisement