ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਰਿੰਦਰ ਗਰਗ ਦਾ ਸਰਵੋਤਮ ਸਮਾਜ ਸੇਵਕ ਐਵਾਰਡ ਨਾਲ ਸਨਮਾਨ

11:04 AM Oct 20, 2024 IST
ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਵਰਿੰਦਰ ਗਰਗ।

ਭੁੱਚੋ ਮੰਡੀ (ਪੱਤਰ ਪ੍ਰੇਰਕ): ਪੀਟੀਸੀ ਨਿਊਜ਼ ਚੈਨਲ ਵੱਲੋਂ ਕਰਵਾਏ ਗਏ ਰਿਟੇਲ ਸਰਵਿਸਿਜ਼ ਅਤੇ ਲੋਕਲ ਐਜੂਕੇਸ਼ਨ ਐਵਾਰਡ ਸਮਾਗਮ ਦੌਰਾਨ ਅਗਰਵਾਲ ਸਭਾ ਭੁੱਚੋ ਮੰਡੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਵਰਿੰਦਰ ਗਰਗ (ਠੇਕੇਦਾਰ) ਨੂੰ ਸਰਵੋਤਮ ਸੋਸ਼ਲ ਵਰਕਰ ਐਵਾਰਡ ਨਾਲ ਸਨਮਾਨਿਆ ਗਿਆ। ਸ੍ਰੀ ਗਰਗ ਨੂੰ ਇਹ ਸਨਮਾਨ ਆਰਥਿਕ ਪੱਖੋਂ ਗ਼ਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਸਦਕਾ ਦਿੱਤਾ ਗਿਆ ਹੈ। ਇਹ ਐਵਾਰਡ ਪੀਟੀਸੀ ਦੇ ਪ੍ਰਬੰਧਕਾਂ ਅਤੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਵਰਿਦਰ ਗਰਗ, ਉਨ੍ਹਾਂ ਦੀ ਪਤਨੀ ਰਜਨੀ ਗਰਗ, ਬੱਚਿਆਂ ਅਲੀਜ਼ਾ ਗਰਗ ਅਤੇ ਅੰਸ਼ ਗਰਗ ਨੂੰ ਭੇਟ ਕੀਤਾ।

Advertisement

Advertisement