For the best experience, open
https://m.punjabitribuneonline.com
on your mobile browser.
Advertisement

ਵਿਰਾਟ ਕੋਹਲੀ ਨੇ ਆਪਣੇ 500ਵੇਂ ਕੌਮਾਂਤਰੀ ਮੈਚ ’ਚ 76ਵਾਂ ਸੈਂਕੜਾ ਜੜਿਆ

11:03 PM Jul 21, 2023 IST
ਵਿਰਾਟ ਕੋਹਲੀ ਨੇ ਆਪਣੇ 500ਵੇਂ ਕੌਮਾਂਤਰੀ ਮੈਚ ’ਚ 76ਵਾਂ ਸੈਂਕੜਾ ਜੜਿਆ
Advertisement

ਪੋਰਟ ਆਫ ਸਪੇਨ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਨਿ ਆਪਣਾ 76ਵਾਂ ਸੈਂਕੜਾ ਜੜਿਆ। ਕੋਹਲੀ ਦਾ ਇਹ 500ਵਾਂ ਕੌਮਾਂਤਰੀ ਮੈਚ ਸੀ। ਦੂਜੇ ਦਨਿ ਲੰਚ ਦੇ ਸਮੇਂ ਤੱਕ ਭਾਰਤ ਨੇ ਛੇ ਵਿਕਟਾਂ ਗੁਆ ਕੇ 373 ਦੌੜਾਂ ਬਣਾ ਲਈਆਂ ਸਨ। ਕੋਹਲੀ ਨੇ 206 ਗੇਂਦਾਂ ਦਾ ਸਾਹਮਣਾ ਕਰਦਿਆਂ 121 ਦੌੜਾਂ ਬਣਾਈਆਂ। ਟੈਸਟ ਕਰੀਅਰ ਵਿਚ ਇਹ ਕੋਹਲੀ ਦਾ 29ਵਾਂ ਸੈਂਕੜਾ ਸੀ। ਉਨ੍ਹਾਂ ਰਵਿੰਦਰ ਜਡੇਜਾ ਨਾਲ ਪੰਜਵੇਂ ਵਿਕਟ ਲਈ 159 ਦੌੜਾਂ ਜੋੜੀਆਂ। -ਪੀਟੀਆਈ

Advertisement

Advertisement
Tags :
Author Image

Advertisement
Advertisement
×