ਮੈਲਬਰਨ, 5 ਨਵੰਬਰਵਿਰਾਟ ਕੋਹਲੀ ਨੇ ਅੱਜ ਇਥੇ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿਖੇ ਭਾਰਤੀ ਮੀਡੀਆ ਨਾਲ ਆਪਣਾ 34ਵਾਂ ਜਨਮ ਦਨਿ ਮਨਾਇਆ ਅਤੇ ਇਸ ਮੌਕੇ ਇੱਛਾ ਪ੍ਰਗਟਾਈ ਕਿ 13 ਨਵੰਬਰ ਨੂੰ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਤੋਂ ਵੱਡਾ ਕੇਕ ਕੱਟਣਾ ਚਾਹੁੰਦਾ ਹੈ।