For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਹਿੰਸਾ ਜਾਰੀ: ਪੁਲੀਸ ਮੁਲਾਜ਼ਮ ਦੀ ਮੌਤ ਤੇ 10 ਵਿਅਕਤੀ ਜ਼ਖ਼ਮੀ

01:00 PM Jul 10, 2023 IST
ਮਨੀਪੁਰ ’ਚ ਹਿੰਸਾ ਜਾਰੀ  ਪੁਲੀਸ ਮੁਲਾਜ਼ਮ ਦੀ ਮੌਤ ਤੇ 10 ਵਿਅਕਤੀ ਜ਼ਖ਼ਮੀ
Advertisement

ਇੰਫਾਲ, 10 ਜੂਨ
ਮਨੀਪੁਰ ਦੇ ਪੱਛਮੀ ਕੰਗਪੋਕਪੀ ਇਲਾਕੇ ਵਿੱਚ ਰਾਤ ਭਰ ਜਾਰੀ ਹਿੰਸਕ ਝੜਪਾਂ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 10 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 3 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਸ਼ਾਂਤੀ ਰਹੀ ਪਰ ਫਿਰ ਫੇਂਗ ਅਤੇ ਸਿੰਗਦਾ ਪਿੰਡਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ।

Advertisement

Advertisement
Tags :
Author Image

Advertisement
Advertisement
×