ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਸਣੇ ਪੰਜ ਭਾਰਤੀ ਖਿਡਾਰਨਾਂ ਸਣੇ ਬੀਬੀਸੀ ਐਵਾਰਡ ਲਈ ਨਾਮਜ਼ਦ
03:32 AM Feb 07, 2023 IST
Advertisement
ਨਵੀਂ ਦਿੱਲੀ, 6 ਫਰਵਰੀ
Advertisement
ਬੀਬੀਸੀ ਨੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਪੰਜ ਅਥਲੀਟਾਂ ਨੂੰ ਅੱਜ ਸਾਲ ਦੀਆਂ ਸਰਵੋਤਮ ਭਾਰਤੀ ਖਿਡਾਰਨਾਂ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਵੇਟਲਿਫਟਰ ਮੀਰਾਬਾਈ ਚਾਨੂ, ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖਤ ਜ਼ਰੀਨ ਸ਼ਾਮਲ ਹਨ। ਜੇਤੂਆਂ ਦਾ ਐਲਾਨ 5 ਮਾਰਚ ਨੂੰ ਕੀਤਾ ਜਾਵੇਗਾ। -ਪੀਟੀਆਈ
Advertisement