ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਕਟੋਰਾ ਲਾਈਫ ਫਾਊਂਡੇਸ਼ਨ ਨੇ ਬੂਟੇ ਲਗਾਏ

04:59 PM Jul 07, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 7 ਫਰਵਰੀ

Advertisement

ਵਿਕਟੋਰਾ ਲਾਈਫ ਫਾਊਂਡੇਸ਼ਨ, ਫਰੀਦਾਬਾਦ ਵੱਲੋਂ ਚਲਾਈ ਜਾ ਰਹੀ ਮੈਗਾ ਪਲਾਂਟੇਸ਼ਨ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਸਥਾਨਕ ਲੋਕਾਂ ਨਾਲ 'ਗ੍ਰੀਨ ਫਰੀਦਾਬਾਦ ਮੁਹਿੰਮ' ਆਰੰਭੀ ਹੋਈ ਹੈ। ਵਿਕਟੋਰਾ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਉਦਯੋਗਪਤੀ ਐਸ.ਐਸ.ਬੰਗਾ ਨੇ ਕਿਹਾ ਕਿ ਸ਼ਹਿਰ ਦੇ ਆਰਡਬਲਿਊਏ, ਉਦਯੋਗਪਤੀ ਅਤੇ ਹੋਰ ਸੰਸਥਾਵਾਂ ਮੁਹਿੰਮ ਵਿੱਚ ਅੱਗੇ ਆ ਰਹੀਆਂ ਹਨ ਅਤੇ ਫਰੀਦਾਬਾਦ ਵਿੱਚ ਇਸ ਮੌਨਸੂਨ ਵਿੱਚ 30,000 ਬੂਟੇ ਲਗਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਆਈਐਮਟੀ ਵਿਖੇ ਸਥਿਤ ਕੇ.ਪੀ.ਐਮ ਇੰਟਰਨੈਸ਼ਨਲ, ਰੋਟਰੀ ਕਲੱਬ ਫਰੀਦਾਬਾਦ ਆਈ.ਐਮ.ਟੀ., ਰੋਟਰੀ ਕਲੱਬ ਫਰੀਦਾਬਾਦ ਆਈ.ਐਮ.ਟੀ ਨੈਕਸਟ ਵੱਲੋਂ ਮੈਗਾ ਰੁਖ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਐਸ.ਐਸ.ਬੰਗਾ ਨੇ ਬੂਟੇ ਲਗਾ ਕੇ ਕੀਤਾ।

Advertisement
Advertisement