ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਸ਼ਨੋ ਦੇਵੀ ਦੀ ਯਾਤਰਾ 13 ਨੂੰ

05:52 AM Dec 22, 2024 IST

ਚੰਡੀਗੜ੍ਹ (ਟਨਸ): ਸ੍ਰੀ ਜ਼ੀ ਗਰੁੱਪ ਜ਼ੀਰਕਪੁਰ ਵੱਲੋਂ ਸੱਤਵੀਂ ਮਾਤਾ ਵੈਸ਼ਨੋ ਦੇਵੀ ਦੀ ਬੱਸਾਂ ਰਾਹੀਂ ਮੁਫਤ ਯਾਤਰਾ 13 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਪੰਚਕੂਲਾ ਦੇ ਪ੍ਰਧਾਨ ਸੁਭਾਸ਼ ਸਿੰਗਲਾ ਨੇ ਦੱਸਿਆ ਕਿ ਯਾਤਰਾ ਦੌਰਾਨ ਖਾਣਾ ਪੀਣਾ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਇਹ ਯਾਤਰਾ ਸ਼ਿਵ ਮਹਾਕਾਲੀਨ ਮੰਦਰ ਸੈਕਟਰ 20 ਪੰਚਕੂਲਾ ਤੋਂ ਸ਼ੁਰੂ ਹੋ ਕੇ ਕੱਟੜਾ ਪੁੱਜੇਗੀ। ਇਸ ਮੌਕੇ ਗਗਨ ਚਾਵਲਾ, ਪ੍ਰੇਮ ਗੋਇਲ, ਰਾਕੇਸ਼ ਗਰਗ ਬਿੱਟੂ, ਵਿਸ਼ਾਲ ਕੰਬੋਜ, ਤਰਸੇਮ ਮਿੱਤਲ, ਰਾਜੇਸ਼ ਅਗਰਵਾਲ ਮੌਜੂਦ ਸਨ।

Advertisement

Advertisement