For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ: ਨੈਨੀਤਾਲ ਜ਼ਿਲ੍ਹੇ ’ਚ ਵਾਹਨ 150 ਮੀਟਰ ਡੂੰਘੀ ਖੱਡ ’ਚ ਡਿੱਗਿਆ, 8 ਵਿਅਕਤੀਆਂ ਦੀ ਮੌਤ

11:41 AM Apr 09, 2024 IST
ਉੱਤਰਾਖੰਡ  ਨੈਨੀਤਾਲ ਜ਼ਿਲ੍ਹੇ ’ਚ ਵਾਹਨ 150 ਮੀਟਰ ਡੂੰਘੀ ਖੱਡ ’ਚ ਡਿੱਗਿਆ  8 ਵਿਅਕਤੀਆਂ ਦੀ ਮੌਤ
Advertisement

ਦੇਹਰਾਦੂਨ, 9 ਅਪਰੈਲ
ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਬੇਤਾਲਘਾਟ ਨੇੜੇ ਅੱਜ ਵਾਹਨ ਦੇ ਡੇਢ ਸੌ ਮੀਟਰ ਖੱਡ ਵਿਚ ਡਿੱਗਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਮੁਤਾਬਕ ਡਰਾਈਵਰ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੇਪਾਲ ਦੇ ਮਹਿੰਦਰਨਗਰ ਦੇ ਸਨ ਅਤੇ ਆਪਣੇ ਘਰਾਂ ਨੂੰ ਜਾ ਰਹੇ ਸਨ। ਹਾਦਸੇ ਦੇ ਸਮੇਂ ਗੱਡੀ ਵਿੱਚ 10 ਵਿਅਕਤੀ ਸਵਾਰ ਸਨ।

Advertisement

Advertisement
Author Image

Advertisement
Advertisement
×