ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰ ਪ੍ਰਦੇਸ਼: ਧਨਬਾਦ ਜਾ ਰਹੀ ਰੇਲਗੱਡੀ ਦੇ ਡੱਬੇ ਵੱਖ ਹੋਏ

07:03 AM Aug 26, 2024 IST

ਬਿਜਨੌਰ: ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚਲੇ ਚੱਕਰਰਾਜ ਮੱਲ ਖੇਤਰ ਨੇੜੇ ਅੱਜ ਸਵੇਰੇ ਧਨਬਾਦ ਜਾ ਰਹੀ ਗੰਗਾ ਸਤਲੁਜ ਐੱਕਸਪ੍ਰੈੱਸ ਰੇਲਗੱਡੀ ਦੀਆਂ ਘੱਟੋ-ਘੱਟ 10 ਬੋਗੀਆਂ ਵੱਖ ਹੋ ਕੇ ਪਿੱਛੇ ਰਹਿ ਗਈਆਂ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਧੀਕ ਪੁਲੀਸ ਸੁਪਰਡੈਂਟ ਧਰਮ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਨਬਾਦ ਜਾ ਰਹੀ ਰੇਲਗੱਡੀ ਦੀਆਂ ਕੁਝ ਬੋਗੀਆਂ ਸਵੇਰੇ 4 ਵਜੇ ਦੇ ਕਰੀਬ ਤਕਨੀਕੀ ਖਰਾਬੀ ਕਾਰਨ ਇੰਜਣ ਅਤੇ ਹੋਰ ਬੋਗੀਆਂ ਤੋਂ ਵੱਖ ਹੋ ਗਈਆਂ। -ਪੀਟੀਆਈ

Advertisement

Advertisement