For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼: ਮੋਟਰਸਾਈਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਪਰਿਵਾਰ ਦੇ 5 ਜੀਆਂ ਦੀ ਮੌਤ

10:49 PM Jun 29, 2023 IST
ਉੱਤਰ ਪ੍ਰਦੇਸ਼  ਮੋਟਰਸਾਈਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰੀ  ਪਰਿਵਾਰ ਦੇ 5 ਜੀਆਂ ਦੀ ਮੌਤ
Advertisement

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 23 ਜੂਨ

Advertisement

ਇੱਥੋਂ ਦੇ ਸ਼ੇਰਾ ਮਊ ਦੱਖਣੀ ਇਲਾਕੇ ਵਿੱਚ ਸ਼ਾਹਜਹਾਂਪੁਰ-ਲਖਨਊ ਰੋਡ ‘ਤੇ ਅੱਜ ਸਵੇਰੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਸਾਰੇ ਵਿਆਹ ਤੋਂ ਘਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ 34 ਸਾਲਾ ਰਘੁਵੀਰ, ਉਸ ਦੀ 30 ਸਾਲਾ ਪਤਨੀ ਜੋਤੀ, 36 ਸਾਲਾ ਸਾਲੀ ਜੂਲੀ, ਬੱਚੇ 3 ਸਾਲਾ ਅਭੀ ਤੇ 5 ਸਾਲਾ ਕ੍ਰਿਸ਼ਨਾ ਵਜੋਂ ਹੋਈ ਹੈ।

Advertisement
Tags :
Advertisement
Advertisement
×