ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ: ਹਵਾਈ ਅੱਡੇ ਦੇ ਕਰਮਚਾਰੀ ਨੂੰ ਜਹਾਜ਼ ਦੇ ਇੰਜਣ ਨੇ ਖਿੱਚਿਆ, ਮੌਤ

08:32 PM Jun 29, 2023 IST

ਹਿਊਸਟਨ, 26 ਜੂਨ

Advertisement

ਅਮਰੀਕਾ ਦੇ ਟੈਕਸਸ ਵਿਚ ਇਕ ਹਵਾਈ ਅੱਡੇ ਦੇ ਕਰਮਚਾਰੀ ਨੂੰ ਯਾਤਰੀ ਜਹਾਜ਼ ਦੇ ਇੰਜਣ ਨੇ ਅਚਾਨਕ ਆਪਣੇ ਵੱਲ ਖਿੱਚ ਲਿਆ ਤੇ ਉਸ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦ ‘ਡੈਲਟਾ ਏਅਰਲਾਈਨਜ਼’ ਦਾ ਇਕ ਜਹਾਜ਼ ਲਾਸ ਏਂਜਲਸ ਤੋਂ ਸਾਂ ਐਂਟੋਨੀਓ (ਟੈਕਸਸ) ਪਹੁੰਚਿਆ। ਜਹਾਜ਼ ਇਕ ਇੰਜਣ ਨਾਲ ਚੱਲ ਰਿਹਾ ਸੀ ਤੇ ਗੇਟ ਵੱਲ ਵੱਧ ਰਿਹਾ ਸੀ। ਉਸੇ ਵੇਲੇ ਕਰਮਚਾਰੀ ਉਸ ਦੀ ਲਪੇਟ ਵਿਚ ਆ ਗਿਆ। ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ) ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਕਰਮਚਾਰੀ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ ਹੈ। ਏਅਰਲਾਈਨ ਨੇ ਕਰਮਚਾਰੀ ਦੇ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ। -ਪੀਟੀਆਈ

Advertisement
Advertisement
Tags :
ਅੱਡੇਅਮਰੀਕਾਇੰਜਣਹਵਾਈਕਰਮਚਾਰੀਖਿੱਚਿਆ,ਜਹਾਜ਼
Advertisement