For the best experience, open
https://m.punjabitribuneonline.com
on your mobile browser.
Advertisement

ਯੂਪੀਐੱਸਸੀ ਵੱਲੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਐੱਫਆਈਆਰ ਦਰਜ

02:25 PM Jul 19, 2024 IST
ਯੂਪੀਐੱਸਸੀ ਵੱਲੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਐੱਫਆਈਆਰ ਦਰਜ
Advertisement
ਨਵੀਂ ਦਿੱਲੀ, 19 ਜੁਲਾਈਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸੀ) ਨੇ ਸਿਵਲ ਸਰਵਸਿਜ਼ ਦੀ ਪ੍ਰੀਖਿਆ ਵਿਚ ਕਥਿਤ ਧੋਖਾਧੜੀ ਲਈ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਖੇੜਕਰ ’ਤੇ ਜਾਅਲੀ ਓਬੀਸੀ ਸਰਟੀਫਿਕੇਟ ਬਣਾਉਣ ਦਾ ਦੋਸ਼ ਹੈ। ਯੂਪੀਐੱਸਸੀ ਨੇ ਪੂਜਾ ਖੇੜਕਰ ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। -ਪੀਟੀਆਈ
Advertisement

Advertisement
Author Image

Advertisement
Advertisement
×