For the best experience, open
https://m.punjabitribuneonline.com
on your mobile browser.
Advertisement

ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਖਿਆ-2023 ਦਾ ਨਤੀਜਾ ਐਲਾਨਿਆ: ਆਦਿਤਯ ਸ੍ਰੀਵਾਸਤਵ ਪਹਿਲੇ ਸਥਾਨ ’ਤੇ

02:02 PM Apr 16, 2024 IST
ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਦਾ ਨਤੀਜਾ ਐਲਾਨਿਆ  ਆਦਿਤਯ ਸ੍ਰੀਵਾਸਤਵ ਪਹਿਲੇ ਸਥਾਨ ’ਤੇ
Advertisement

ਨਵੀਂ ਦਿੱਲੀ, 16 ਅਪਰੈਲ
ਆਦਿਤਯ ਸ੍ਰੀਵਾਸਤਵ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦ ਕਿ ਅਨਿਮੇਸ਼ ਪ੍ਰਧਾਨ ਅਤੇ ਡੋਨੁਰੂ ਅਨੰਨਿਆ ਰੈੱਡੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਯੁੂਪੀਐੱਸੀ ਮੁਤਾਬਕ 1016 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ।

Advertisement

Advertisement
Author Image

Advertisement
Advertisement
×