ਯੂਪੀਐੱਸਸੀ ਕੋਚਿੰਗ ਅਧਿਆਪਕ ਅਵਧ ਓਝਾ ‘ਆਪ’ ਵਿਚ ਸ਼ਾਮਲ
05:14 PM Dec 02, 2024 IST
Advertisement
ਨਵੀਂ ਦਿੱਲੀ, 2 ਦਸੰਬਰ
ਸਿਵਲ ਸਰਵਸਿਜ਼ ਕੋਚਿੰਗ ਅਧਿਆਪਕ ਤੇ ਮੋਟੀਵੇਸ਼ਨਲ ਸਪੀਕਰ ਅਵਧ ਓਝਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਓਝਾ ਨੂੰ ‘ਆਪ’ ਵਿਚ ਸ਼ਾਮਲ ਕਰਨ ਮੌਕੇ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਤੇ ਸੀਨੀਅਰ ਆਗੁੂ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। -ਪੀਟੀਆਈ
Advertisement
Advertisement