For the best experience, open
https://m.punjabitribuneonline.com
on your mobile browser.
Advertisement

ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ 'ਤੇ ਹੰਗਾਮਾ; ਭਾਜਪਾ ਕੌਂਸਲਰਾਂ ਵਲੋਂ ਧਰਨਾ

04:35 PM Jul 09, 2024 IST
ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ  ਤੇ ਹੰਗਾਮਾ  ਭਾਜਪਾ ਕੌਂਸਲਰਾਂ ਵਲੋਂ ਧਰਨਾ
Advertisement

ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿਚ ਖਾਸਾ ਹੰਗਾਮਾ ਹੋਇਆ। ਕੌਂਸਲਰ ਮਨੱਵਰ ਨੇ ਅਨਿਲ ਮਸੀਹ ਦੀ ਮਾਨਸਿਕ ਸਥਿਤੀ ਬਾਰੇ ਗੱਲ ਕੀਤੀ ਤਾਂ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਬੈਠਕ ਵਿਚ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਕੌਂਸਲਰ ਮੁਆਫੀ ਨਹੀਂ ਮੰਗਦਾ ਉਹ ਹਾਊਸ ਦੀ ਕਾਰਵਾਈ ਚੱਲਣ ਨਹੀਂ ਦੇਣਗੇ।

Advertisement

Advertisement
Author Image

sukhitribune

View all posts

Advertisement
Advertisement
×