ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੀਨੀਕਰਨ: ਜਰਮਨੀ ਦੇ ਮੁੱਖ ਮਾਰਗਾਂ ਵਿੱਚੋਂ ਇਕ ਰੇਲ ਮਾਰਗ ਬੰਦ

05:35 PM Jul 15, 2024 IST

ਬਰਲਿਨ, 15 ਜੁਲਾਈ
ਜਰਮਨੀ ਦੀ ਸਭ ਤੋਂ ਰੁੱਝੀ ਰਹਿਣ ਵਾਲੀ ਰੇਲਵੇ ਲਾਈਨਾਂ ਵਿੱਚੋਂ ਇੱਕ ਫਰੈਂਕਫਰਟ ਅਤੇ ਮੈਨਹਾਈਮ ਦਰਮਿਆਨ 70 ਕਿਲੋਮੀਟਰ (45-ਮੀਲ) ਦਾ ਹਿੱਸਾ ਬੰਦ ਹੋ ਰਿਹਾ ਹੈ। ਇਹ ਰੇਲ ਮਾਰਗ ਅੱਜ ਤੋਂ ਪੰਜ ਮਹੀਨਿਆਂ ਲਈ ਬੰਦ ਕੀਤਾ ਗਿਆ ਹੈ। ਇਹ ਮਾਰਗ ਰੇਲ ਮਾਰਗ ਦੇ ਨਵੀਨਕਰਨ ਤੇ ਆਧੁਨਿਕ ਰੂਪ ਦੇਣ ਲਈ ਬੰਦ ਕੀਤਾ ਗਿਆ ਹੈ। ਸਰਕਾਰੀ ਮਾਲਕੀ ਵਾਲੇ ਰੇਲਵੇ ਅਪਰੇਟਰ ਡੌਸ਼ ਬਾਹਨ 14 ਦਸੰਬਰ ਤੱਕ ਇਸ ਰੂਟ ਨੂੰ ਬੰਦ ਕਰ ਰਿਹਾ ਹੈ। ਇਸ ਰੂਟ ਤੋਂ ਰੋਜ਼ਾਨਾ 300 ਤੋਂ ਵੱਧ ਰੇਲਗੱਡੀਆਂ ਗੁਜ਼ਰਦੀਆਂ ਹਨ। ਉੱਤਰ-ਦੱਖਣੀ ਰੂਟ ਦਾ ਇੱਕ ਹਿੱਸਾ ਹੈਮਬਰਗ ਅਤੇ ਕੋਲੋਨ ਨੂੰ ਸਟੱਟਗਾਰਟ ਅਤੇ ਬੇਸਲ (ਸਵਿਟਜ਼ਰਲੈਂਡ) ਨਾਲ ਜੋੜਦਾ ਹੈ। ਇਸ ਰੂਟ ’ਤੇ ਰੇਲ ਮਾਰਗ ਬੰਦ ਹੋਣ ਦੌਰਾਨ ਸਾਰੀਆਂ ਖੇਤਰੀ ਰੇਲ ਗੱਡੀਆਂ ਨੂੰ ਬੱਸਾਂ ਦਾ ਬਦਲ ਦਿੱਤਾ ਜਾਵੇਗਾ ਜਦੋਂਕਿ ਲੰਬੀ ਦੂਰੀ ਦੀਆਂ ਸੇਵਾਵਾਂ ਨੂੰ ਹੌਲੀ ਰੂਟਾਂ ਰਾਹੀਂ ਮੋੜਿਆ ਜਾਵੇਗਾ।

Advertisement

 

Advertisement
Advertisement
Advertisement