ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਪੀ: ਨੌਜਵਾਨ ਨੇ ਪਰਿਵਾਰ ਦੇ 4 ਜੀਆਂ ਸਣੇ 5 ਦੀ ਹੱਤਿਆ ਕਰਨ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ

10:09 PM Jun 29, 2023 IST

ਮੈਨਪੁਰੀ, 24 ਜੂਨ

Advertisement

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਪਿੰਡ ਵਿੱਚ ਅੱਜ ਤੜਕੇ ਨੌਜਵਾਨ ਨੇ ਆਪਣੇ ਪਰਿਵਾਰਕ 4 ਮੈਂਬਰਾਂ ਸਮੇਤ ਪੰਜ ਵਿਅਕਤੀਆਂ ਦੀ ਹੱਤਿਆ ਕਰਨ ਤੋਂ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਲਾੜਾ-ਲਾੜੀ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲੀਸ ਮੁਤਾਬਕ ਅੱਜ ਤੜਕੇ 4.30 ਤੋਂ 5 ਵਜੇ ਦਰਮਿਆਨ ਸੂਚਨਾ ਮਿਲੀ ਕਿ ਕਿਸ਼ਨੀ ਥਾਣਾ ਖੇਤਰ ਅਧੀਨ ਪੈਂਦੇ ਗੋਕੁਲਪੁਰ ਅਰਸਾਰਾ ਦੇ ਸ਼ਿਵਵੀਰ ਯਾਦਵ (28) ਨੇ ਆਪਣੇ ਭਰਾਵਾਂ ਭੁੱਲਨ ਯਾਦਵ (25) ਅਤੇ ਸੋਨੂੰ ਯਾਦਵ (21), ਸੋਨੂੰ ਯਾਦਵ ਦੀ ਪਤਨੀ ਸੋਨੀ (20), ਜੀਜਾ ਸੌਰਭ (23) ਅਤੇ ਫਿਰੋਜ਼ਾਬਾਦ ਨਿਵਾਸੀ ਦੋਸਤ ਦੀਪਕ (20) ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਹਮਲੇ ਵਿੱਚ ਸ਼ਿਵਵੀਰ ਦੀ ਪਤਨੀ ਡੋਲੀ (24) ਅਤੇ ਮਾਮੀ ਸੁਸ਼ਮਾ (35) ਨੂੰ ਜ਼ਖਮੀ ਹੋ ਗਈਆਂ। ਘਟਨਾ ਦੇਣ ਤੋਂ ਬਾਅਦ ਸ਼ਿਵਵੀਰ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

Advertisement

Advertisement
Tags :
ਹੱਤਿਆਕੀਤੀ:ਖ਼ੁਦਕੁਸ਼ੀ:ਗੋਲੀਜੀਆਂਨੌਜਵਾਨਪਰਿਵਾਰਬਾਅਦਯੂਪੀ:
Advertisement