For the best experience, open
https://m.punjabitribuneonline.com
on your mobile browser.
Advertisement

ਯੂਪੀ: ਰਸੋਈ ਗੈਸ ਸਿਲੰਡਰ ਫਟਣ ਕਾਰਨ ਮਾਂ ਤੇ 3 ਬੱਚਿਆਂ ਦੀ ਮੌਤ

12:04 PM Mar 30, 2024 IST
ਯੂਪੀ  ਰਸੋਈ ਗੈਸ ਸਿਲੰਡਰ ਫਟਣ ਕਾਰਨ ਮਾਂ ਤੇ 3 ਬੱਚਿਆਂ ਦੀ ਮੌਤ
Advertisement

ਦੇਵਰੀਆ (ਯੂਪੀ), 30 ਮਾਰਚ
ਦੇਵਰੀਆ ਜ਼ਿਲ੍ਹੇ ਵਿੱਚ ਅੱਜ ਤੜਕੇ ਐੱਲਪੀਜੀ ਸਿਲੰਡਰ ਫਟਣ ਨਾਲ ਕਾਰਨ ਮਾਂ ਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਭਲੂਆਨੀ ਥਾਣਾ ਖੇਤਰ ਦੇ ਡੁਮਰੀ ਪਿੰਡ ਦੀ ਹੈ। ਐੱਸਪੀ ਸੰਕਲਪ ਸ਼ਰਮਾ ਨੇ ਦੱਸਿਆ ਕਿ ਪਿੰਡ ਵਾਸੀ ਸ਼ਿਵਸ਼ੰਕਰ ਗੁਪਤਾ ਸਵੇਰੇ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਸੀ। ਕਰੀਬ 4 ਵਜੇ ਜਦੋਂ ਉਸ ਦੀ ਪਤਨੀ ਆਰਤੀ ਚਾਹ ਬਣਾ ਰਹੀ ਸੀ ਤਾਂ ਸਿਲੰਡਰ ਫਟ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਰਤੀ ਦੇਵੀ (42), ਉਸ ਦੀ ਬੇਟੀ ਆਂਚਲ (14), ਸ੍ਰਿਸ਼ਟੀ (11) ਅਤੇ ਪੁੱਤਰ ਕੁੰਦਨ (12) ਵਜੋਂ ਹੋਈ ਹੈ।

Advertisement

Advertisement
Author Image

Advertisement
Advertisement
×