For the best experience, open
https://m.punjabitribuneonline.com
on your mobile browser.
Advertisement

ਯੂਪੀ: ਕੱਨੌਜ ’ਚ ਸੜਕ ਹਾਦਸੇ ਦੌਰਾਨ ਚਾਰ ਹਲਾਕ

01:55 PM Aug 09, 2024 IST
ਯੂਪੀ  ਕੱਨੌਜ ’ਚ ਸੜਕ ਹਾਦਸੇ ਦੌਰਾਨ ਚਾਰ ਹਲਾਕ
Advertisement

ਕੱਨੋਜ, (ਯੁੂਪੀ), 9 ਅਗਸਤ
ਇਥੇ ਗਾਜ਼ੀਆਬਾਦ-ਕਾਨਪੁਰ ਰਾਜ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਚਾਰ ਲੋਕਾਂਦੀ ਮੌਤ ਹੋ ਗਈ ਜਦੋਂਕਿ ਇਕ ਜ਼ਖ਼ਮੀ ਹੋ ਗਿਆ। ਇਹ ਹਾਦਸਾ ਗੁਰਸਹਾਏਗੰਜ ਇਲਾਕੇ ’ਚ ਜੁਨੈਦਪੁਰ ਪਿੰਡ ਦੇ ਕੋਲ ਸਵੇਰੇ ਸੱਤ ਵਜੇ ਦੇ ਕਰੀਬ ਵਾਪਰਿਆ। ਜਦੋਂ ਹਾਈਵੇਅ ’ਤੇ ਖੜ੍ਹੇ ਇਕ ਟਰੱਕ ਨਾਲ ਪਿੱਛੋਂ ਆ ਰਹੇ ਵਾਹਨ ਦੀ ਟੱਕਰ ਹੋ ਗਈ। ਗੁਰਸਹਾਏਗੰਜ ਸਟੇਸ਼ਨ ਹਾਊਸ ਅਫਸਰ (ਐੱਸਐੱਚਓ) ਆਲੋਕ ਦੂਬੇ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੀਟੀਆਈ

Advertisement
Advertisement
Author Image

A.S. Walia

View all posts

Advertisement