For the best experience, open
https://m.punjabitribuneonline.com
on your mobile browser.
Advertisement

ਯੂਪੀ: 6 ਸਾਲ ਦੀ ਬੱਚੀ ਨਾਲ 10 ਤੇ 12 ਸਾਲ ਦੇ ਲੜਕਿਆਂ ਨੇ ਬਲਾਤਕਾਰ ਕੀਤਾ

11:56 AM Mar 06, 2024 IST
ਯੂਪੀ  6 ਸਾਲ ਦੀ ਬੱਚੀ ਨਾਲ 10 ਤੇ 12 ਸਾਲ ਦੇ ਲੜਕਿਆਂ ਨੇ ਬਲਾਤਕਾਰ ਕੀਤਾ
Advertisement

ਬਲੀਆ (ਉੱਤਰ ਪ੍ਰਦੇਸ਼), 6 ਮਾਰਚ
ਜ਼ਿਲ੍ਹੇ ਦੇ ਫੇਫਨਾ ਥਾਣਾ ਖੇਤਰ ਦੇ ਅਧੀਨ  ਪਿੰਡ 'ਚ 6 ਸਾਲ ਦੀ ਬੱਚੀ ਨਾਲ 10 ਤੇ 12 ਸਾਲ ਦੇ ਦੋ ਲੜਕਿਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲੀਸ ਨੇ  ਦੋਹਾਂ ਨੂੰ ਹਿਰਾਸਤ 'ਚ ਲੈ ਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੁਪਹਿਰ ਨੂੰ 6 ਸਾਲ ਦੀ ਬੱਚੀ ਲੜਕਿਆਂ ਨਾਲ ਖੇਡ ਰਹੀ ਸੀ, ਜਦੋਂ ਉਹ ਦੋਵੇਂ ਬੱਚੀ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਦੋਵਾਂ ਲੜਕਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×