For the best experience, open
https://m.punjabitribuneonline.com
on your mobile browser.
Advertisement

ਯੂਨੀਵਰਸਲ ਗਰੁੱਪ ਨੇ ਰੋਟਰੈਕਟ ਕਲੱਬ ਦੀ ਮੈਂਬਰਸ਼ਿਪ ਲਈ

11:04 AM Oct 28, 2023 IST
ਯੂਨੀਵਰਸਲ ਗਰੁੱਪ ਨੇ ਰੋਟਰੈਕਟ ਕਲੱਬ ਦੀ ਮੈਂਬਰਸ਼ਿਪ ਲਈ
ਨਵੀਂ ਚੁਣੀ ਪ੍ਰਧਾਨ ਮਰੂਫਾ ਰਸੀਦ ਨੂੰ ਸਹੁੰ ਚੁਕਾਉਂਦੇ ਹੋਏ ਪਤਵੰਤੇ। -ਫ਼ੋਟੋ: ਭੱਟੀ
Advertisement

ਲਾਲੜੂ: ਯੂਨੀਵਰਸਲ ਕਾਲਜ ਲਾਲੜੂ ਵਿੱਚ ਰੋਟਰੀ ਕਲੱਬ ਅੰਬਾਲਾ ਸੈਂਟਰਲ ਦੇ ਪ੍ਰਾਜੈਕਟ ਚੇਅਰਮੈਨ ਵੀ.ਕੇ. ਸ਼ਰਮਾ ਨੇ ‘ਰੋਟਰੈਕਟ ਕਲੱਬ’ ਸ਼ੁਰੂ ਕੀਤਾ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਮੈਂਬਰਸ਼ਿਪ ਪ੍ਰਾਪਤ ਕੀਤੀ। ਨਰਸਿੰਗ ਵਿਭਾਗ ਦੀ ਵਿਦਿਆਰਥਣ ਮਰੂਫਾ ਰਸ਼ੀਦ ਨੂੰ ਰੋਟਰੀ ਕਲੱਬ ਦੇ ਪ੍ਰਧਾਨ ਤੇ ਸਕੱਤਰ ਵਜੋਂ ਸਹੁੰ ਚੁਕਾਈ। ਤਹਿਸੀਲਦਾਰ ਕੁਲਦੀਪ ਸਿੰਘ ਤੇ ਐੱਸਐੱਚਓ ਡੇਰਾਬੱਸੀ ਅਜੀਤੇਸ਼ ਕੌਸ਼ਲ ਨੇ ਐੱਸਡੀਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ। ਇਸ ਮੌਕੇ ਚਨਿਮਯ ਅਭੀ, ਡਾਇਰੈਕਟਰ ਫਿਲਾਡੇਲਫੀਆ ਹਸਪਤਾਲ ਅੰਬਾਲਾ ਡਾ. ਸੁਨੀਲ ਸਾਦਿਕ ਤੇ ਸੁਨੀਲ ਦੱਤ, ਟੀਕੇ ਬਜਾਜ, ਡੀ.ਕੇ.ਮੰਗਲਾ, ਸੁਖਵਿੰਦਰ ਸਿੰਘ, ਅਮਨਪ੍ਰੀਤ ਕੌਰ, ਭੁਪਿੰਦਰ ਸੈਣੀ, ਅਭਨਿੰਦਨ ਸਿੰਘ, ਆਰੀਅਨ, ਹਨਿਾ, ਅਜੈ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement
Author Image

sukhwinder singh

View all posts

Advertisement