ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਂਦਰੀ ਮੰਤਰੀ ਨਿਤੀਸ਼ ਪ੍ਰਮਾਣਿਕ ਖ਼ਿਲਾਫ਼ 14 ਅਪਰਾਧਕ ਕੇਸ ਬਕਾਇਆ

07:34 PM Mar 23, 2024 IST
Shri Nisith Pramanik calls on the Prime Minister, Shri Narendra Modi, at 7, Lok Kalyan Marg, New Delhi on July 07, 2021.

ਕੋਲਕਾਤਾ, 23 ਮਾਰਚ
ਕੇਂਦਰੀ ਮੰਤਰੀ ਨਿਤੀਸ਼ ਪ੍ਰਮਾਣਿਕ ਜੋ ਕਿ ਆਮ ਚੋਣਾਂ ਲਈ ਕੂਚ ਬਿਹਾਰ ਸੀਟ ਤੋਂ ਭਾਜਪਾ ਉਮੀਦਵਾਰ ਹਨ, ਖ਼ਿਲਾਫ਼ 14 ਅਪਰਾਧਕ ਕੇਸ ਬਕਾਇਆ ਹਨ। ਇਹ ਖੁਲਾਸਾ ਉਨ੍ਹਾਂ ਵੱਲੋਂ ਨਾਮਜ਼ਦਗੀ ਕਾਗਜ਼ਾਂ ਨਾਲ ਦਾਖਲ ਕਰਵਾਏ ਹਲਫ਼ਨਾਮੇ ’ਚ ਹੋਇਆ ਹੈ। ਹਲਫ਼ਨਾਮੇ ਮੁਤਾਬਕ ਕੇਂਦਰੀ ਗ੍ਰਹਿ ਰਾਜ  ਮੰਤਰੀ ਖ਼ਿਲਾਫ਼ ਬਕਾਇਆ 14 ਕੇਸਾਂ ਵਿੱਚੋਂ 9 ਕੇਸ 2018 ਤੋਂ 2020 ਦਰਮਿਆਨ ਦਰਜ ਹੋਏ। ਜਦਕਿ ਬਾਕੀ ਕੇਸ 2009 ਤੋਂ 2014 ਦਰਮਿਆਨ ਦਰਜ ਹੋਏ ਸਨ। ਮੰਤਰੀ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਦੰਗਿਆਂ ਤੋਂ ਇਲਾਵਾ ਗ਼ੈਰਕਾਨੂੰਨੀ ਇਕੱਠ ਕਰਨ ਆਦਿ ਦੇ ਕੇਸ ਦਰਜ ਹਨ। ਮੰਤਰੀ ਨੇ ਹਫ਼ਲਨਾਮੇ ’ਚ 2023 ’ਚ ਆਪਣੀ ਸਾਲਾਨਾ ਆਮਦਨ 12.34 ਲੱਖ ਰੁਪਏ ਦੱਸੀ ਹੈ ਜੋ ਕਿ 2022-23 ਵਿੱਚ 10.70 ਲੱਖ ਰੁਪਏ ਸੀ। -ਪੀਟੀਆਈ

Advertisement

Advertisement
Advertisement