ਨਵੀਂ ਦਿੱਲੀ, 18 ਅਪਰੈਲਦੇਸ਼ ਦੇ ਸ਼ੇਅਰ ਬਾਜ਼ਾਰ ’ਚ ਬੇਰੌਣਕੀ ਬਰਕਰਾਰ ਹੈ। ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਸ਼ੇਅਰ ਬਾਜ਼ਾਰ ’ਤੇ ਲਗਾਤਾਰ ਪੈ ਰਿਹਾ ਹੈ। ਅੱਜ ਸੈਂਸੈਕਸ 454.69 ਅੰਕ ਟੁੱਟ ਕੇ 72,488.99 'ਤੇ ਬੰਦ ਹੋਇਆ ਤੇ ਨਿਫਟੀ 152.05 ਅੰਕ ਡਿੱਗ ਕੇ 21,995.85 'ਤੇ ਆ ਗਿਆ।