For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ ਸ਼ੇਅਰ ਬਾਜ਼ਾਰ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਟੁੱਟੇ

03:43 PM Apr 18, 2024 IST
ਦੇਸ਼ ਦੇ ਸ਼ੇਅਰ ਬਾਜ਼ਾਰ ’ਚ ਬੇਰੌਣਕੀ  ਸੈਂਸੈਕਸ ਤੇ ਨਿਫਟੀ ਟੁੱਟੇ
Advertisement

ਨਵੀਂ ਦਿੱਲੀ, 18 ਅਪਰੈਲ
ਦੇਸ਼ ਦੇ ਸ਼ੇਅਰ ਬਾਜ਼ਾਰ ’ਚ ਬੇਰੌਣਕੀ ਬਰਕਰਾਰ ਹੈ। ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਸ਼ੇਅਰ ਬਾਜ਼ਾਰ ’ਤੇ ਲਗਾਤਾਰ ਪੈ ਰਿਹਾ ਹੈ। ਅੱਜ ਸੈਂਸੈਕਸ 454.69 ਅੰਕ ਟੁੱਟ ਕੇ 72,488.99 'ਤੇ ਬੰਦ ਹੋਇਆ ਤੇ ਨਿਫਟੀ 152.05 ਅੰਕ ਡਿੱਗ ਕੇ 21,995.85 'ਤੇ ਆ ਗਿਆ।

Advertisement

Advertisement
Author Image

Advertisement
Advertisement
×