For the best experience, open
https://m.punjabitribuneonline.com
on your mobile browser.
Advertisement

ਭਾਰਤ ਸ਼ੇਅਰ ਬਾਜ਼ਾਰ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਡਿੱਗੇ

03:51 PM Apr 26, 2024 IST
ਭਾਰਤ ਸ਼ੇਅਰ ਬਾਜ਼ਾਰ ’ਚ ਬੇਰੌਣਕੀ  ਸੈਂਸੈਕਸ ਤੇ ਨਿਫਟੀ ਡਿੱਗੇ
Advertisement

ਮੁੰਬਈ, 26 ਅਪਰੈਲ
ਦੇਸ਼ ਵਿੱਚ ਸ਼ੇਅਰ ਬਾਜ਼ਾਰ ਵਿੱਚ ਅੱਜ ਬੇਰੌਣਕੀ ਰਹੀ। ਬੀਐੱਸਈ ਸੈਂਸੈਕਸ 609.28 ਅੰਕ ਡਿੱਗ ਕੇ 73,730.16 ’ਤੇ ਅਤੇ ਐੱਨਐੱਸਈ ਨਿਫਟੀ 150.40 ਅੰਕ ਡਿੱਗ ਕੇ 22,419.95 'ਤੇ ਬੰਦ ਹੋਇਆ।

Advertisement

Advertisement
Author Image

Advertisement
Advertisement
×