For the best experience, open
https://m.punjabitribuneonline.com
on your mobile browser.
Advertisement

ਫਰਾਂਸ ’ਚ ਨਹੀਂ ਰੁਕ ਰਹੇ ਦੰਗੇ: 17 ਸਾਲਾ ਲਡ਼ਕੇ ਦੀ ਪੁਲੀਸ ਗੋਲੀ ਨਾਲ ਮੌਤ ਤੋਂ ਬਾਅਦ ਅਗਜ਼ਨੀ ਤੇ ਲੁੱਟਮਾਰ ਜਾਰੀ

12:52 PM Jul 01, 2023 IST
ਫਰਾਂਸ ’ਚ ਨਹੀਂ ਰੁਕ ਰਹੇ ਦੰਗੇ  17 ਸਾਲਾ ਲਡ਼ਕੇ ਦੀ ਪੁਲੀਸ ਗੋਲੀ ਨਾਲ ਮੌਤ ਤੋਂ ਬਾਅਦ ਅਗਜ਼ਨੀ ਤੇ ਲੁੱਟਮਾਰ ਜਾਰੀ
Advertisement

ਪੈਰਿਸ, 1 ਜੁਲਾਈ
ਫਰਾਂਸ ਵਿੱਚ ਪੈਰਿਸ ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ ਚੌਥੀ ਰਾਤ ਵੀ ਦੰਗੇ ਜਾਰੀ ਰਹੇ। ਨਾਰਾਜ਼ ਲੋਕਾਂ ਨੇ ਕਾਰਾਂ ਅਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਸਟੋਰਾਂ ਨੂੰ ਲੁੱਟ ਲਿਆ।  ਪੁਲੀਸ ਦੀ ਗੋਲੀ ਨਾਲ 17 ਸਾਲਾ ਲਡ਼ਕੇ ਦੀ ਮੌਤ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਲਡ਼ਕੇ ’ਤੇ ਗੋਲੀ ਚਲਾੳੁਣ ਵਾਲੇ ਪੁਲੀਸ ਮੁਲਾਜ਼ਮ ਨੇ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ। ਗ੍ਰਹਿ ਮੰਤਰਾਲੇ ਨੇ ਅੱਜ ਤੜਕੇ ਤੱਕ 1311 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Tags :
Author Image

Advertisement
Advertisement
×