For the best experience, open
https://m.punjabitribuneonline.com
on your mobile browser.
Advertisement

ਯੂਕਰੇਨ ਨੇ ਰੂਸ ’ਤੇ ਮੁੱਖ ਡੈਮ ਉਡਾਉਣ ਦਾ ਦੋਸ਼ ਲਗਾਇਆ, ਹੜ੍ਹ ਦੀ ਚਿਤਾਵਨੀ

10:45 PM Jun 23, 2023 IST
ਯੂਕਰੇਨ ਨੇ ਰੂਸ ’ਤੇ ਮੁੱਖ ਡੈਮ ਉਡਾਉਣ ਦਾ ਦੋਸ਼ ਲਗਾਇਆ  ਹੜ੍ਹ ਦੀ ਚਿਤਾਵਨੀ
Advertisement

ਕੀਵ, 6 ਜੂਨ

Advertisement

ਯੂਕਰੇਨ ਨੇ ਰੂਸੀ ਬਲਾਂ ‘ਤੇ ਦੱਖਣੀ ਯੂਕਰੇਨ ਵਿਚ ਵੱਡੇ ਡੈਮ ਅਤੇ ਹਾਈਡ੍ਰੋਇਲੈਕਟ੍ਰਿਕ ਪਾਵਰ ਸਟੇਸ਼ਨ ਨੂੰ ਉਡਾਉਣ ਦਾ ਦੋਸ਼ ਲਗਾਇਆ ਅਤੇ ਨਾਇਪਰ ਨਦੀ ਦੇ ਕਿਨਾਰੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੇਠਲੇ ਇਲਾਕਿਆਂ ਵਿਚ ਹੜ੍ਹ ਆ ਸਕਦੇ ਹਨ ਤੇ ਉਹ ਸੁਰੱਖਿਅਤ ਸਥਾਨ ‘ਤੇ ਚਲੇ ਜਾਣ। ਰੂਸ ਦੀ ਸਮਾਚਾਰ ਏਜੰਸੀ ਤਾਸ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਡੈਮ ਪਹਿਲਾਂ ਹੀ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਹ ਢਹਿ ਗਿਆ।

Advertisement
Advertisement
Advertisement
×