For the best experience, open
https://m.punjabitribuneonline.com
on your mobile browser.
Advertisement

‘ਆਧਾਰ’ ਬਾਰੇ ‘ਮੂਡੀਜ਼’ ਦੀ ਰਿਪੋਰਟ ਯੂਆਈਡੀਏਆਈ ਨੇ ਨਕਾਰੀ

07:12 AM Sep 27, 2023 IST
‘ਆਧਾਰ’ ਬਾਰੇ ‘ਮੂਡੀਜ਼’ ਦੀ ਰਿਪੋਰਟ ਯੂਆਈਡੀਏਆਈ ਨੇ ਨਕਾਰੀ
Advertisement

ਨਵੀਂ ਦਿੱਲੀ: ਭਾਰਤ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਨੇ ਅੱਜ ਕਿਹਾ ਕਿ ਕਰੈਡਿਟ ਏਜੰਸੀ ‘ਮੂਡੀਜ਼ ਇਨਵੈਸਟਰਜ਼ ਸਰਵਿਸ’ ਨੇ ਬਿਨਾਂ ਕਿਸੇ ਸਬੂਤ ਤੋਂ ‘ਆਧਾਰ’ ਕਾਰਡਾਂ ਬਾਰੇ ਦਾਅਵੇ ਕੀਤੇ ਹਨ। ਅਥਾਰਿਟੀ ਨੇ ‘ਮੂਡੀਜ਼’ ਦੇ ਦਾਅਵਿਆਂ ਨੂੰ ਸਖ਼ਤੀ ਨਾਲ ਨਕਾਰ ਦਿੱਤਾ ਹੈ। ਇਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ‘ਆਧਾਰ’ ਸਿਸਟਮ ਕਈ ਵਾਰ ਸੇਵਾਵਾਂ ਦੇਣ ਵਿਚ ਨਾਕਾਮ ਹੋ ਜਾਂਦਾ ਹੈ, ਤੇ ਬਾਇਓਮੀਟ੍ਰਿਕ ਤਕਨੀਕ ਦੀ ਭਰੋਸੇਯੋਗਤਾ, ਗਰਮ ਤੇ ਨਮੀ ਵਾਲੇ ਮੌਸਮਾਂ ’ਚ, ਖਾਸ ਤੌਰ ’ਤੇ ਹੱਥੀਂ ਮਜ਼ਦੂਰੀ ਕਰਨ ਵਾਲਿਆਂ ਲਈ ਸਵਾਲਾਂ ਦੇ ਘੇਰੇ ਵਿਚ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×