For the best experience, open
https://m.punjabitribuneonline.com
on your mobile browser.
Advertisement

ਯੂਜੀਸੀ-ਨੈੱਟ ਦੀ ਤਰੀਕ ਬਦਲੀ, ਹੁਣ ਪ੍ਰੀਖਿਆ 18 ਜੂਨ ਨੂੰ

05:14 PM Apr 29, 2024 IST
ਯੂਜੀਸੀ ਨੈੱਟ ਦੀ ਤਰੀਕ ਬਦਲੀ  ਹੁਣ ਪ੍ਰੀਖਿਆ 18 ਜੂਨ ਨੂੰ
Advertisement

ਨਵੀਂ ਦਿੱਲੀ, 29 ਅਪਰੈਲ
ਯੂਪੀਐੱਸਸੀ ਦੀ ਮੁੱਢਲੀ ਪ੍ਰੀਖਿਆ ਨੂੰ ਧਿਆਨ ’ਚ ਰੱਖਦਿਆਂ ਯੂਜੀਸੀ ਕੌਮੀ ਯੋਗਤਾ ਪ੍ਰੀਖਿਆ (ਨੈੱਟ) ਦੀ ਤਰੀਕ ਬਦਲ ਦਿੱਤੀ ਗਈ ਹੈ ਤੇ ਇਹ ਹੁਣ 18 ਜੂਨ ਨੂੰ  ਹੋਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰੀਖਿਆ 16 ਜੂਨ ਨੂੰ ਹੋਣੀ ਸੀ। ਨੈਸ਼ਨਲ ਟੈਸਟਿੰਗ ਏਜੰਸੀ ਅਤੇ ਯੂਜੀਸੀ ਨੇ ਪ੍ਰੀਖਿਆ ਬਾਰੇ ਉਮੀਦਵਾਰਾਂ ਤੋਂ ਪ੍ਰਾਪਤ ਸੁਝਾਅ ਕਾਰਨ ਯੂਜੀਸੀ-ਨੈੱਟ ਨੂੰ 16 ਜੂਨ (ਐਤਵਾਰ) ਤੋਂ 18 ਜੂਨ 2024 (ਮੰਗਲਵਾਰ) ਲੈਣ ਦਾ ਫ਼ੈਸਲਾ ਕੀਤਾ ਹੈ।

Advertisement

Advertisement
Author Image

Advertisement
Advertisement
×