For the best experience, open
https://m.punjabitribuneonline.com
on your mobile browser.
Advertisement

ਨਸ਼ੀਲੇ ਪਦਾਰਥਾਂ ਸਣੇ ਦੋ ਔਰਤਾਂ ਕਾਬੂ

06:55 AM Jul 15, 2023 IST
ਨਸ਼ੀਲੇ ਪਦਾਰਥਾਂ ਸਣੇ ਦੋ ਔਰਤਾਂ ਕਾਬੂ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 14 ਜੁਲਾਈ
ਪੁਲੀਸ ਨੇ ਦੋ ਔਰਤਾਂ ਤੋਂ 32 ਨਸ਼ੇ ਵਾਲੀਆਂ ਸ਼ੀਸ਼ੀਆਂ ਫੜ੍ਹਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੀਆਈਏ ਮਾਹੋਰਾਣਾ ਦੇ ਥਾਣੇਦਾਰ ਬਲਜੀਤ ਸਿੰਘ( ਦੀ ਪਾਰਟੀ ਨੇ ਠੇਕਾ ਢਢੋਗਲ ਰੋਡ ਪਿੰਡ ਬਾਗੜੀਆਂ ਨੇੜੇ ਦੋ ਔਰਤਾਂ ਨੂੰ 32 ਨਸ਼ੇ ਵਾਲੀਆਂ ਸ਼ੀਸ਼ੀਆਂ ਸਮੇਤ ਕਾਬੂ ਕੀਤਾ, ਜਨਿ੍ਹਾਂ ਦੀ ਪਛਾਣ ਰਾਣੀ ਕੌਰ ਉਰਫ ਭਜਨੋ ਤੇ ਪਰਮਜੀਤ ਕੌਰ ਵਾਸੀ ਅੰਦਰਲਾ ਵੇਹੜਾ ਬਾਗੜੀਆਂ ਵਜੋਂ ਹੋਈ।

Advertisement

Advertisement
Tags :
Author Image

joginder kumar

View all posts

Advertisement
Advertisement
×