ਪੰਜਾਬ ਦੇ ਦੋ ਟੌਲ ਪਲਾਜ਼ੇ 2 ਅਪਰੈਲ ਦੀ ਅੱਧੀ ਰਾਤ ਤੋਂ ਹੋ ਜਾਣਗੇ ਬੰਦ
12:08 PM Mar 30, 2024 IST
ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਾਰਚ
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਦੋ ਅਪਰੈਲ ਨੂੰ ਰਾਤ 12 ਵਜੇ ਤੋਂ ਦੋ ਟੌਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਇਹ ਪਲਾਜ਼ੇ ਮਾਨਸਾ-ਲੁਧਿਆਣਾ ਰੋਡ ਉਤੇ ਮਹਿਲਕਲਾਂ ਅਤੇ ਮੁਲਾਂਪੁਰ ਨੇੜੇ ਸਥਿਤ ਹਨ। ਇਨ੍ਹਾਂ ਦੇ ਬੰਦ ਹੋਣ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ।
Advertisement
Advertisement