For the best experience, open
https://m.punjabitribuneonline.com
on your mobile browser.
Advertisement

ਜਰਮਨ ਦੇ ਤੱਕ ਨੇੜੇ ਦੋ ਸਮੁੰਦਰੀ ਜਹਾਜ਼ ਆਪਸ ’ਚ ਟਕਰਾਏ, ਕਈ ਵਿਅਕਤੀ ਲਾਪਤਾ

01:28 PM Oct 24, 2023 IST
ਜਰਮਨ ਦੇ ਤੱਕ ਨੇੜੇ ਦੋ ਸਮੁੰਦਰੀ ਜਹਾਜ਼ ਆਪਸ ’ਚ ਟਕਰਾਏ  ਕਈ ਵਿਅਕਤੀ ਲਾਪਤਾ
ਫਾਈਲ ਫੋਟੋ।
Advertisement

ਬਰਲਨਿ, 24 ਅਕਤੂਬਰ
ਜਰਮਨ ਤੱਟ ਦੇ ਨੇੜੇ ਉੱਤਰੀ ਸਾਗਰ ਵਿੱਚ ਅੱਜ ਦੋ ਮਾਲ-ਵਾਹਕ ਜਹਾਜ਼ ਆਪਸ ਵਿੱਚ ਟਕਰਾਅ ਗਏ। ਇਸ ਕਾਰਨ ਕਈ ਵਿਅਕਤੀ ਲਾਪਤਾ ਹੋ ਗਏ। ਸਮੁੰਦਰੀ ਐਮਰਜੈਂਸੀ ਲਈ ਜਰਮਨੀ ਦੀ ਸੈਂਟਰਲ ਕਮਾਂਡ ਨੇ ਕਿਹਾ ਕਿ ਜਹਾਜ਼ ਪੋਲਸੀ ਅਤੇ ਵੈਰਿਟੀ ਹੇਲਗੋਲੈਂਡ ਟਾਪੂ ਦੇ ਦੱਖਣ-ਪੱਛਮ ਵਿਚ ਸਵੇਰੇ ਟਕਰਾਅ ਗਏ। ਇਨ੍ਹਾਂ ਵਿਚੋਂ ਬਰਤਾਨਵੀ ਝੰਡੇ ਵਾਲਾ ਵੈਰਿਟੀ ਡੁੱਬ ਗਿਆ। ਇੱਕ ਵਿਅਕਤੀ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਅਤੇ ਉਸ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਹੋਰ ਲਾਪਤਾ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×