For the best experience, open
https://m.punjabitribuneonline.com
on your mobile browser.
Advertisement

ਪਾਰਕ ਦੇ ਬਾਹਰੋਂ ਦੋ‌ਸਕੂਟਰ ਚੋਰੀ

06:26 AM Oct 08, 2024 IST
ਪਾਰਕ ਦੇ ਬਾਹਰੋਂ ਦੋ‌ਸਕੂਟਰ ਚੋਰੀ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਕਤੂਬਰ
ਥਾਣਾ ਸਰਾਭਾ ਨਗਰ ਦੇ ਇਲਾਕੇ ਲੋਧੀ ਕਲੱਬ ਨੇੜੇ ਇੱਕ ਪਾਰਕ ਦੇ ਬਾਹਰੋਂ ਦੋ‌ ਸਕੂਟਰ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ।‌ ਇਸ ਸਬੰਧੀ ਆਦਰਸ਼ ਕਲੋਨੀ, ਬਾੜੇਵਾਲ ਰੋਡ ਵਾਸੀ ਧਰਮ ਪਾਲ ਜਿੰਦਲ ਨੇ ਦੱਸਿਆ ਹੈ ਕਿ ਉਸ ਨੇ ਆਪਣਾ ਸਕੂਟਰ ਮੈਸਟਰੋ ਅਤੇ ਇੱਕ ਐਕਟਿਵਾ ਹੀਰੋ ਹਾਂਡਾ ਲੋਧੀ ਕਲੱਬ ਦੇ ਨੇੜੇ ਪਾਰਕ ਦੇ ਗੇਟ ਦੇ ਸਾਹਮਣੇ ਤਾਲਾ ਲਗਾ ਕੇ ਖੜ੍ਹੇ ਕੀਤੇ ਸਨ ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। ਥਾਣੇਦਾਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement