ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਕਟਰ ਪਲਟਣ ਕਾਰਨ ਦੋ ਵਿਅਕਤੀ ਜ਼ਖ਼ਮੀ

06:45 AM Apr 26, 2024 IST

ਪੱਤਰ ਪ੍ਰੇਰਕ
ਅਮਰਗੜ੍ਹ, 25 ਅਪਰੈਲ
ਦਾਣਾ ਮੰਡੀ ਤੋਲੇਵਾਲ ਦੇ ਸਾਹਮਣੇ ਟਰੈਕਟਰ ਪਲਟਣ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ।
ਮੌਕੇ ’ਤੇ ਕਿਸਾਨ ਗੁਰਵਿੰਦਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਟਰੈਕਟਰ ਦਾਣਾ ਮੰਡੀ ਤੋਲੇਵਾਲ ਤਰਫ਼ੋਂ ਤੇਜ਼ੀ ਨਾਲ ਸੜਕ ’ਤੇ ਚੜ੍ਹ ਗਿਆ। ਉਸ ਨੂੰ ਬਚਾਉਂਦਿਆਂ ਟਰੈਕਟਰ ਪਲਟ ਗਿਆ।
ਇੰਜ ਜ਼ਖ਼ਮੀ ਹੋਏ ਟਰੈਕਟਰ ਸਵਾਰ ਹਮੀਰ ਖਾਂ ਤੇ ਇਕਬਾਲ ਖਾਂ ਵਾਸੀ ਦਿਆਲਪੁਰਾ ਨੂੰ ਅਮਰਗੜ੍ਹ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਜੇਬੀਸੀ ਦੀ ਸਹਾਇਤਾ ਨਾਲ ਟਰੈਕਟਰ ਨੂੰ ਸਿੱਧਾ ਕੀਤਾ ਗਿਆ। ਇਸ ਮਗਰੋਂ ਆਵਾਜਾਈ ਬਹਾਲ ਹੋ ਸਕੀ।

Advertisement

Advertisement
Advertisement