For the best experience, open
https://m.punjabitribuneonline.com
on your mobile browser.
Advertisement

ਨਹਿਰ ਵਿੱਚ ਡੁੱਬਣ ਕਾਰਨ ਦੋ ਪਟਵਾਰੀਆਂ ਦੀ ਮੌਤ

11:04 PM Aug 20, 2024 IST
ਨਹਿਰ ਵਿੱਚ ਡੁੱਬਣ ਕਾਰਨ ਦੋ ਪਟਵਾਰੀਆਂ ਦੀ ਮੌਤ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 20 ਅਗਸਤ
ਕਸੂਰ ਬਰਾਂਚ ਲੋਅਰ (ਕੇਬੀ ਐੱਲ) ਵਿੱਚ ਡੁੱਬਣ ਕਾਰਨ ਮਾਲ ਵਿਭਾਗ ਦੇ ਦੋ ਪਟਵਾਰੀਆਂ ਦੀ ਮੌਤ ਹੋ ਗਈ। ਇਹ ਘਟਨਾ ਕਾਰ ਦੇ ਨਹਿਰ ’ਚ ਡਿੱਗਣ ਕਾਰਨ ਵਾਪਰੀ। ਮ੍ਰਿਤਕਾਂ ਦੀ ਪਛਾਣ ਰਣਜੋਧ ਸਿੰਘ (28) ਵਾਸੀ ਨਾਰਲੀ (ਖਾਲੜਾ) ਅਤੇ ਹਰਜਿੰਦਰ ਸਿੰਘ (30) ਵਾਸੀ ਭਿੱਖੀਵਿੰਡ ਵਜੋਂ ਹੋਈ ਹੈ।

Advertisement
Advertisement
Author Image

A.S. Walia

View all posts

Advertisement
×