ਸਿੰਗਾਪੁਰ ’ਚ ਚੋਰੀ ਦੀ ਸਾਜ਼ਿਸ਼ ਰਚਣ ਵਾਲੇ ਦੋ ਹੋਰ ਭਾਰਤੀਆਂ ਨੂੰ ਜੇਲ੍ਹ ਭੇਜਿਆ
05:31 PM Dec 03, 2023 IST
ਸਿੰਗਾਪੁਰ, 3 ਦਸੰਬਰ
ਸਿੰਗਾਪੁਰ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਇਕ ਰਿਟੇਲ ਸਟੋਰ ਤੋਂ ਇਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਦ ਸਟਰੇਟ ਟਾਈਮਜ਼ ਅਖ਼ਬਾਰ ਦੀ ਰਿਪੋਰਟ ਅਨੁਸਾਰ ਬ੍ਰਹਮਭੱਟ ਕੋਮਲ ਚੇਤਨਕੁਮਾਰ ਅਤੇ ਕ੍ਰਿਸ਼ਚੀਅਨ ਅਰਪਿਤਾ ਅਰਵਿੰਦਭਾਈ ਨੂੰ ਕ੍ਰਮਵਾਰ 40 ਅਤੇ 45 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
Advertisement
Advertisement