ਥਾਣਾ ਸਿਟੀ ਨੇੜਿਓਂ ਦੋ ਮੋਬਾਇਲ ਲੁੱਟੇ
07:36 AM Jan 31, 2025 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 30 ਜਨਵਰੀ
ਤਿੰਨ ਹਥਿਆਰਬੰਦ ਲੁਟੇਰੇ ਕਲ ਬੁੱਧਵਾਰ ਨੂੰ ਸਥਾਨਕ ਥਾਣਾ ਸਿਟੀ ਨੇੜਿਓਂ ਤਰਨ ਤਾਰਨ ਸ਼ਹਿਰ ਦੇ ਇਕ ਵਾਸੀ ਕੋਲੋਂ ਉਸ ਦੇ ਦੋ ਮੋਬਾਈਲ ਲੁੱਟ ਕੇ ਲੈ ਗਏ। ਪੀੜਤ ਨਵੀਨ ਗੁਪਤਾ ਨੇ ਦੱਸਿਆ ਕਿ ਉਹ ਸਵੇਰ ਵੇਲੇ ਥਾਣਾ ਸਿਟੀ ਦੇ ਕੋਲ ਡਾਕਖਾਨਾ ਲਾਗੇ ਖੜਾ ਸੀ ਜਿਥੋਂ ਪਿਸਤੌਲਾਂ ਨਾਲ ਲੈਸ ਤਿੰਨ ਲੁਟੇਰੇ ਉਸ ਤੋਂ ਦੋ ਮੋਬਾਇਲ ਲੁੱਟ ਕੇ ਲੈ ਗਏ। ਥਾਣਾ ਸਿਟੀ ਦੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
Advertisement