For the best experience, open
https://m.punjabitribuneonline.com
on your mobile browser.
Advertisement

ਸਬ-ਤਹਿਸੀਲ ਤੋਂ ਦੋ ਕੰਪਿਊਟਰ ਅਤੇ ਤਿੰਨ ਪ੍ਰਿੰਟਰ ਚੋਰੀ

07:06 AM Mar 14, 2024 IST
ਸਬ ਤਹਿਸੀਲ ਤੋਂ ਦੋ ਕੰਪਿਊਟਰ ਅਤੇ ਤਿੰਨ ਪ੍ਰਿੰਟਰ ਚੋਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤਰਨ ਤਾਰਨ: ਸਬ-ਤਹਿਸੀਲ ਨੌਸ਼ਹਿਰਾ ਪੰਨੂੰਆਂ ਤੋਂ ਦੋ ਕੰਪਿਊਟਰ ਅਤੇ ਤਿੰਨ ਪ੍ਰਿੰਟਰ ਚੋਰੀ ਹੋ ਜਾਣ ਸਬੰਧੀ ਸਰਹਾਲੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਇਸ ਚੋਰੀ ਬਾਰੇ ਤਹਿਸੀਲ ਦੇ ਅਧਿਕਾਰੀਆਂ ਨੂੰ ਦਫ਼ਤਰ ਖੁੱਲ੍ਹਣ ’ਤੇ ਹੀ ਪਤਾ ਲੱਗ ਸਕਿਆ| ਤਹਿਸੀਲ ਦੇ ਰੀਡਰ ਕਿਰਨਦੀਪ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਦੋ ਚੋਰ ਦਫ਼ਤਰ ਤੋਂ ਦੋ ਕੰਪਿਊਟਰ ਤੇ ਤਿੰਨ ਪ੍ਰਿੰਟਰ ਚੋਰੀ ਕਰ ਕੇ ਲੈ ਗਏ| ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ| - ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×