For the best experience, open
https://m.punjabitribuneonline.com
on your mobile browser.
Advertisement

ਏਅਰਪੋਰਟ ਸੜਕ ’ਤੇ ਦੋ ਕਾਰਾਂ ਟਕਰਾਈਆਂ

07:05 AM Sep 15, 2024 IST
ਏਅਰਪੋਰਟ ਸੜਕ ’ਤੇ ਦੋ ਕਾਰਾਂ ਟਕਰਾਈਆਂ
Advertisement

ਮੁੱਲਾਂਪੁਰ ਗਰੀਬਦਾਸ: ਓਮੈਕਸ ਤੋਂ ਏਅਰਪੋਰਟ ਵੱਲ ਜਾਣ ਵਾਲੇ ਮੁੱਖ ਮਾਰਗ ਉੱਤੇ ਪਿੰਡ ਰਾਣੀ ਮਾਜਰਾ ਕੋਲ ਅੱਜ ਦੁਪਹਿਰ ਵੇਲੇ ਤੇਜ਼ ਰਫ਼ਤਾਰ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਕਾਰਨ ਦੋਵਾਂ ਕਾਰ ਦੇ ਸਵਾਰ ਜ਼ਖ਼ਮੀ ਹੋ ਗਏ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇੱਕ ਗੱਡੀ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਨੇ ਦੋਵਾਂ ਗੱਡੀਆਂ ਨੂੰ ਜ਼ਬਤ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement