ਸਾਢੇ ਤਿੰਨ ਕਿਲੋ ਹੈਰੋਇਨ ਤੇ ਡਰੋਨ ਸਣੇ ਦੋ ਕਾਬੂ
07:54 AM Aug 01, 2024 IST
ਫਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ):
Advertisement
ਸੀਆਈਏ ਸਟਾਫ ਦੀ ਪੁਲੀਸ ਪਾਰਟੀ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਡਰੋਨ ਅਤੇ 3.597 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਰਾਜ ਸਿੰਘ ਉਰਫ਼ ਕਾਲਾ ਵਾਸੀ ਪਿੰਡ ਚੂੜੀ ਵਾਲਾ ਫ਼ਿਰੋਜ਼ਪੁਰ ਅਤੇ ਰਮੇਸ਼ ਸਿੰਘ ਉਰਫ਼ ਮੇਸੂ ਵਾਸੀ ਪਿੰਡ ਕੁੰਡੇ ਵਜੋਂ ਹੋਈ ਹੈ।
Advertisement
Advertisement